ਵੱਡਾ ਐਲਾਨ: ਕਿਸਾਨਾਂ ਦੇ ਅੱਗੇ ਝੁਕੀ ਸਰਕਾਰ, ਖੇਤੀ ਮੰਤਰੀ ਬੋਲੇ- ਹੁਣ ਪਰਾਲੀ ਨੂੰ ਅੱਗ ਲਗਾਉਣਾ ਅਪਰਾਧ ਨਹੀਂ

ਦੇਸ਼ ਵਿੱਚ ਹੁਣ ਪਰਾਲੀ ਨੂੰ ਅੱਗ ਲਗਾਉਣਾ ਅਪਰਾਧ ਸ਼੍ਰੇਣੀ ਵਿੱਚ ਨਹੀਂ ਆਵੇਗਾ। ਇਹ ਐਲਾਨ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਸ਼ਨੀਵਾਰ ਨੂੰ ਕੀਤਾ। ਉਨ੍ਹਾਂ ਨੇ ਕਿਹਾ ਕਿ ਕਿਸਾਨ ਸੰਗਠਨਾਂ ਦੀ ਪ੍ਰਮੁੱਖ ਮੰਗ ਸੀ ਕਿ ਪਰਾਲੀ ਨੂੰ ਅੱਗ ਲਗਾਉਣ ਨੂੰ ਅਪਰਾਧ ਦੀ ਸ਼੍ਰੇਣੀ ਤੋਂ ਬਾਹਰ ਕੀਤਾ ਜਾਵੇ, ਇਸ ਲਈ ਕਿਸਾਨਾਂ ਦੀ ਇਹ ਮੰਗ ਕੇਂਦਰ ਸਰਕਾਰ … Continue reading ਵੱਡਾ ਐਲਾਨ: ਕਿਸਾਨਾਂ ਦੇ ਅੱਗੇ ਝੁਕੀ ਸਰਕਾਰ, ਖੇਤੀ ਮੰਤਰੀ ਬੋਲੇ- ਹੁਣ ਪਰਾਲੀ ਨੂੰ ਅੱਗ ਲਗਾਉਣਾ ਅਪਰਾਧ ਨਹੀਂ